28/02/2024
ਹਿਮਾਚਲ ਪ੍ਰਦੇਸ਼ ਵਿਚ ਕੱਲ੍ਹ ਖੜ੍ਹੇ ਹੋਏ ਸਿਆਸੀ ਤੂਫਾਨ ਤੋਂ ਬਾਅਦ ਹੁਣ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿਤਿਯ ਨੇ ਬਤੌਰ ਮੰਤਰੀ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਹੈ।
ਅਸਤੀਫਾ ਦੇਣ ਦੇ ਐਲਾਨ ਮੌਕੇ ਉਹਨਾਂ ਸੁੱਖੁ ਸਰਕਾਰ ’ਤੇ ਜੰਮ ’ਤੇ ਨਜ਼ਲਾ ਝਾੜਿਆ।
google-site-verification=ILda1dC6H-W6AIvmbNGGfu4HX55pqigU6f5bwsHOTeM
Comments