google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪੰਜਾਬ ਸਰਕਾਰ ਮੰਤਰੀਆਂ ਦੇ ਮਹਿਕਮੇ ਬਦਲੇ, ਦੇਖੋ ਲਿਸਟ

ਚੰਡੀਗੜ੍ਹ 21,ਨਵੰਬਰ

ਸੀਐੱਮ ਪੰਜਾਬ ਭਗਵੰਤ ਮਾਨ ਦੇ ਵਲੋਂ ਮੰਤਰੀ ਮੀਤ ਹੇਅਰ ਕੋਲੋਂ ਜਲ ਸਰੋਤ ਤੇ ਮਾਈਨਿੰਗ ਵਿਭਾਗ ਵਾਪਸ ਲੈ ਲਿਆ ਗਿਆ ਹੈ ਅਤੇ ਹੁਣ ਮੀਤ ਹੇਅਰ ਕੋਲ ਸਿਰਫ ਸਪੋਰਟਸ ਤੇ ਯੂਥ ਸਰਵਿਸ ਵਿਭਾਗ ਹੈ।

ਇਸ ਤੋਂ ਇਲਾਵਾ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦੇ ਵਿਭਾਗਾਂ ਵਿੱਚ ਵਾਧਾ ਕਰਦਿਆਂ ਹੋਇਆਂ ਉਨਾਂ ਨੂੰ ਹੁਣ 7 ਵਿਭਾਗਾਂ ਦੀ ਜਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਸੀਐੱਮ ਮਾਨ ਕੋਲ ਹੁਣ 11 ਵਿਭਾਗਾਂ ਦਾ ਜਿੰਮਾ ਹੈ।


Comments


Logo-LudhianaPlusColorChange_edited.png
bottom of page