ਲੁਧਿਆਣਾ 6 February 2022
ਰਾਹੁਲ ਗਾਂਧੀ ਨੇ ਲੁਧਿਆਣਾ ਵਿਖੇ ਵਰਚੁਅਲ ਰੈਲੀ ਦੌਰਾਨ CM ਚੰਨੀ ਨੂੰ ਕਾਂਗਰਸ ਦਾ ਸੀਐੱਮ ਚਿਹਰਾ ਐਲਾਨ ਦਿੱਤਾ ਹੈ।ਦੱਸਣਯੋਗ ਹੈ ਕਿ ਕਾਂਗਰਸ ਵਲੋਂ ਇੱਕ ਸ਼ਕਤੀ ਐਪ ਜ਼ਰੀਏ ਕਾਂਗਰਸ ਦਾ ਸੀਅੇੱਮ ਚਿਹਰੇ ਲਈ ਰਾਇ ਮੰਗੀ ਗਈ ਸੀ
ਜਿਸ ‘ਚ ਸਭ ਤੋਂ ਵੱਧ ਲੋਕਾਂ ਨੇ CM ਚੰਨੀ ਦੇ ਨਾਮ ‘ਤੇ ਵੋਟਾਂ ਪਾਈਆਂ। ਰਾਹੁਲ ਗਾਂਧੀ ਨੇ ਲੁਧਿਆਣਾ ‘ਚ ਵਿਖੇ ਸੀਐੱਮ ਚਿਹਰੇ ਲਈ ਚਰਨਜੀਤ ਸਿੰਘ ਚੰਨੀ ਦੇ ਨਾਮ ‘ਤੇ ਮੋਹਰ ਲਗਾ ਦਿੱਤੀ ਹੈ।
Commentaires