ਲੁਧਿਆਣਾ, 8 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵਰਚੁਅਲ ਮਿੰਟਿਗਾਂਂ ਰਾਹੀਂਂ ਭਾਜਪਾ ਦੇ ਜਿਲ੍ਹਾ, ਮੰਡਲ ਅਤੇ ਵਾਰਡ ਪੱਧਰ ਦੇ ਆਗੂਆਂ ਤੇ ਵਰਕਰਾਂ ਨੂੰ ਪ੍ਰੋਤਸਾਹਿਤ ਕਰਰੇ ਵਿਧਾਨਸਭਾ ਸੈਂਟਰਲ ਤੋਂ ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਲਈ ਵੋਟ ਮੰਗੇ। ਮਾਧੋਪੁਰੀ ਮੰਡਲ ਵਿੱਚ ਘਾਟੀ ਵਾਲਮਿਕਿ ਚੌਂਕ, ਸ਼ਿਵਾਜੀ ਨਗਰ ਅਤੇ ਸੁਭਾਨੀ ਬਿਲਡਿੰਗ ਮੰਡਲ’ ਚ ਸ਼ਿੰਗਾਰ ਸਿਨੇਮਾ ਰੋਡ, ਕਿਦਵਈ ਨਗਰ ਮੰਡਲ ਵਿੱਖੇ ਵਿਸ਼ਵਕਰਮਾ ਚੌਂਕ ਵਿੱਚ ਵੱਢੀਆਂ-ਵੱਢੀਆਂ ਐਲ.ਈ. ਡੀ ਸਕਰੀਨਾਂ ਰਾਹੀਂ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਦੀ ਪੰਜਾਬ ਹਿਤੈਸ਼ੀ ਨਿਤੀਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਅਤੇ ਕੇਂਦਰ ਵਿੱਚ ਭਾਜਪਾ ਸਰਕਾਰ ਬੰਨਣ ਤੇ ਦੋਹਾਂ ਸਰਕਾਰਾਂ ਦੇ ਤਾਲਮੇਲ ਨਾਲ ਪੰਜਾਬ ਦਾ ਵਿਕਾਸ ਪਹਿਲ ਦੇ ਆਧਾਰ ਉੱਤੇ ਹੋਵੇਗਾ ।
ਵਿਧਾਨਸਭਾ ਸੈਂਟਰਲ ਤੋਂ ਭਾਜਪਾ ਉਮੀਦਵਾਰ ਦੀ ਜਿੱਤ ਲਈ ਵਰਕਰਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੇ ਵੀ ਸ਼ਾਬਾਸ਼ੀ ਪ੍ਰਧਾਨਮੰਤਰੀ ਨੇ ਦਿਤੀ। ਦੂਜੇ ਪਾਸੇ ਗੁਰਦੇਵ ਸ਼ਰਮਾ ਦੇਬੀ ਨੇ ਚੋਣ ਪ੍ਰਚਾਰ ਦੇ ਦੌਰਾਨ ਕਿਦਵਈ ਨਗਰ ਵਿੱਖੇ ਡੋਰ-ਟੂ-ਡੋਰ ਪ੍ਰਚਾਰ, ਸੈਦਾਂ ਚੌਂਕ ਵਿੱਖੇ ਮਿਟਿੰਗ, ਰਣਜੀਤ ਸਿੰਘ ਪਾਰਕ ਅਤੇ ਹਰਗੋਬਿੰਦ ਨਗਰ ਨੀਲਾ ਝੰਡਾ ਗੁਰੁਦੁਆਰਾ, ਮੁਰਾਦਪੁਰਾ, ਕਬੀਰ ਬਸਤੀ, ਸੰਤਪੁਰਾ, ਵਾਰਡ-63 ਅਤੇ ਵਾਰਡ-52 ਵਿੱਚ ਡੋਰ-ਟੂ-ਡੋਰ ਪ੍ਰਚਾਰ ਅਤੇ ਨੁੱਕੜ ਮਿਟਿੰਗਾ ਕਰ ਪ੍ਰਚਾਰ ਕੀਤਾ । ਇਸ ਮੌਕੇ ਤੇ ਰਜਨੀਸ਼ ਧੀਮਾਨ ਯੋਗੇਂਦਰ ਮਕੌਲ, ਪ੍ਰਾਣ ਭਾਟੀਆ , ਸੰਤੋਸ਼ ਕਾਲੜਾ, ਸੁਨੀਲ ਮਹਿਰਾ, ਚੌਧਰੀ ਯਸ਼ਪਾਲ, ਰਮੇਸ਼ ਜੈਨ ਬਿੱਟਾ, ਅਮਿਤ ਮਿੱਤਲ, ਰਾਜੀਵ ਸ਼ਰਮਾ, ਹਿਮਾਂਸ਼ੂ, ਗੌਰਵਜੀਤ ਗੋਰਾ, ਗੁਰਪ੍ਰੀਤ ਰਾਜੂ, ਹਕੀਮ ਸ਼ਾਮ ਸੁੰਂਦਰ, ਜੌਨ ਮਸੀਹ, ਰਵੀ ਬਾਹਰੀ, ਸੰਜੈ ਖਟਕ, ਪਵਨ ਨਈਅਰ, ਮੁਕੇਸ਼ ਖੱਤਰੀ, ਜਗਦੀਸ਼ , ਲਲਿਤ ਚੌਹਾਨ, ਸਰਵਜੀਤ ਸਿੰਘ, ਜਗਮੋਹਨ ਸਿੰਘ, ਜਸਪਾਲ ਸਿੰਘ, ਅਮਿਤ ਕੁਮਾਰ, ਰਾਜ ਅੱਗਰਵਾਲ, ਗੁਰਮੀਤ ਸਿੰਘ, ਰਾਜੂ, ਵਿੱਕੀ ਖਟਕ, ਰਾਜਿੰਦਰ ਭਾਮੀਆ, ਮੋਨੂੰ ਸਰੋਏ, ਗਰੀਬ ਦਾਸ, ਕੈਲਾਸ਼ ਚੰਦ, ਅਮਰਜੀਤ ਸਿੰਘ, ਬੀਰਾ ਲਾਲ, ਗੁਰਵਿੰਦਰ ਕੌਰ, ਹਰਮਨਜੋਤ ਕੌਰ, ਮਹਿੰਦਰ ਖੱਤਰੀ, ਰਾਕੇਸ਼ ਚਾਇਲ, ਸੰਤ ਰਾਮ, ਰਜਤ ਗੋਸਾਈੰਂ, ਪਵਨ, ਯਸ਼ਪਾਲ ਬੌਬੀ, ਅਮਿਤ ਕੁਮਾਰ, ਧੰਨਾ ਜੀ , ਦੁਸ਼ਿਅੰਤ ਧਵਨ, ਕਪਿਲ ਕਤਿਆਲ, ਆਕਾਸ਼ ਸ਼ਰਮਾ, ਪ੍ਰਦੀਪ ਭੱਠਲ ਸਹਿਤ ਹੋਰ ਵੀ ਮੌਜੂਦ ਰਹੇ ।
Comments