google-site-verification=ILda1dC6H-W6AIvmbNGGfu4HX55pqigU6f5bwsHOTeM
top of page

ਹੁਣ ਰਜਿਸਟਰੀ ਤੇ ਅਸਟਾਮਾਂ 'ਚ ਵਰਤੀ ਜਾਵੇਗੀ ਸਰਲ ਪੰਜਾਬੀ ਭਾਸ਼ਾ , ਪੰਜਾਬ ਸਰਕਾਰ ਨੇ ਦਿੱਤੇ ਹੁਕਮ

11 ਅਕਤੂਬਰ


ਆਮ ਜਨਤਾ ਨੂੰ ਅਕਸਰ ਰਜਿਸਟਰੀ ਜਾਂ ਅਸਟਾਮਾ ਚ ਲਿਖੀ ਪੰਜਾਬੀ ਪੜਨ ਚ ਦਿੱਕਤ ਹੁੰਦੀ ਸੀ , ਰਜਿਸਟਰੀ ਜਾਂ ਅਸਟਾਮ ਪੜਵਾਉਣ ਲਈ ਸਰਕਾਰੀ ਅਫਸਰਾਂ ਕੋਲ ਜਾਣ ਲਾਇ ਮਜਬੂਰ ਹੁੰਦੇ ਸਨ , ਪਰ ਹੁਣ ਪੰਜਾਬ ਸਰਕਾਰ ਵਲੋਂ ਇੱਕ ਹੁਕਮ ਜਾਰੀ ਕੀਤੇ ਗਏ ਨੇ ਜਿਸ ਚ ਹੁਣ ਰਜਿਸਟਰੀ ਅਤੇ ਅਸਟਾਮਾ 'ਚ ਵਰਤੇ ਜਾਣ ਵਾਲੀ ਪੰਜਾਬੀ ਭਾਸ਼ਾ ਦੀ ਥਾਂ ਸਰਲ ਪੰਜਾਬੀ ਭਾਸ਼ਾ ਵਰਤੀ ਜਾਵੇ , ਇਸਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਕੁੱਝ ਉਧਾਰਣਾ ਵੀ ਜਾਰੀ ਕੀਤੀਆਂ ਗਈਆਂ ਨੇ |




Comments


Logo-LudhianaPlusColorChange_edited.png
bottom of page