20 ਅਕਤੂਬਰ
ਪੰਜਾਬ ਸਰਕਾਰ ਦੇ ਵੱਲੋਂ ਦਰਜਾਚਾਰ ਮੁਲਾਜ਼ਮਾਂ ਨੂੰ ਸਲਾਨਾ ਦੀਵਾਲੀ ਤੋਹਫ਼ਾ ਦਿੰਦਿਆਂ ਹੋਇਆ ਸਾਲ 2023-24 ਲਈ ਤਿਉਹਾਰੀ ਕਰਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ।
ਇਹ ਕਰਜ਼ਾ ਸੂਦ ਰਹਿਤ ਹੋਵੇਗਾ ਅਤੇ ਹਰ ਦਰਜਾ-4 ਮੁਲਾਜ਼ਮ 10000 ਰੁਪਏ ਤੱਕ ਇਹ ਕਰਜ਼ਾ ਲੈ ਸਕਦਾ ਹੈ। ਇਸ ਤੋਂ ਇਲਾਵਾ ਇਹ ਕਰਜ਼ਾ 8 ਨਵੰਬਰ 2023 ਤੱਕ ਕਢਵਾਇਆ ਜਾ ਸਕਦਾ ਹੈ।
Comments