google-site-verification=ILda1dC6H-W6AIvmbNGGfu4HX55pqigU6f5bwsHOTeM
top of page

CMC Hospital ਦੇ ਪੀਡੀਟ੍ਰਿਕ ਸਰਜਨ ਟੀਮ ਨੇ Bronchoscopy ਸਰਜਰੀ ਕਰਕੇ 2 ਸਾਲ ਦੇ ਬੱਚੇ ਨੂੰ ਦਿੱਤਾ ਜੀਵਨ

ਲੁਧਿਆਣਾ, 11 ਮਈ,

CMC ਦੇ Pediatric Surgeons Dr. Vishal Micheal , MS.MCH ਨੇ ਕਲ ਇੱਕ ਮੁਸ਼ਕਲ ਸਰਜਰੀ ਕੀਤੀ ਜਿਸ ਵਿੱਚ ਇਕ ਦੋ ਸਾਲ ਦੇ ਬੱਚੇ ਜਿਸ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਹੋ ਰੇ ਸੀ ਨੂੰ DMC ਤੋਂ CMC ਲਿਆਂਦਾ ਗਿਆ ਕਿਉਕਿ ਉਸ ਨੇ ਬੀਤੀ ਰਾਤ ਅਚਾਨਕ ਸੂਈ ਨੂੰ ਸਾਹ ਲੈਣ ਵਾਲੀ ਨਲੀ ਰਾਹੀਂ ਨਿਗਲ ਲਿਆ ਸੀ। ਫਿਰ 2:00 ਵਜੇ ਦੇ ਕਰੀਬ ਡਾਕਟਰ ਸਾਹਿਬ ਨੇ ਤੁਰੰਤ Bronchoscopy ਸਰਜਰੀ ਕੀਤੀ ਅਤੇ Laparoscopy ਪ੍ਰਕਿਰਿਆ ਦੁਆਰਾ ਬੱਚੇ ਦੀ ਟ੍ਰੈਚਿਆ (ਸਾਹ ਲੈਣ ਵਾਲੀ ਨਲੀ) ਤੋਂ ਸੂਈ ਕੱਢ ਦਿੱਤੀ ਅਤੇ ਬੱਚੇ ਨੂੰ ਇੱਕ ਵੀ ਚੀਰਾ ਨਹੀਂ ਦਿੱਤਾ ਗਿਆ। ਹੁਣ ਮਰੀਜ਼ ਬਿਲਕੁਲ ਨਾਰਮਲ ਹੈ।

Comments


Logo-LudhianaPlusColorChange_edited.png
bottom of page